ਜੱਟ ਵੀ ਸ਼ਿਕਾਰੀ ਸਿਰੇ ਦਾ ਚਾਹੇ ਥੋੜਾ ਸੰਗ ਦਾ।
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ‘ਚ ਪਰ ਯਕੀਨ ਕਰੀ,
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ ਰਾਤੀ ਇਹਨਾ ਅੱਖਾਂ ਨੂੰ
ਪਰ ਵਾਅਦੇ ਨਿਭਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ
ਭਾਂਵੇ ਦਿਲ ਦੇ ਅੰਬਰ ਵਿੱਚ ਉਹ ਸਿਮਟ ਕੇ ਰਹਿ ਨਾ ਸਕੀ
ਹਿੱਕ ਠੋਕ ਕੇ adore you ਕਹਿਣ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਆ
ਜੱਫੀਆਂ punjabi status ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ,
ਤੇਰੀਆਂ ਯਾਦਾਂ ਵਿੱਚ ਜੀਂਦੇ-ਜੀਂਦੇ ਮੇਰੀ ਮੌਤ ਵੀ ਹੁਣ ਮੈਥੋਂ ਖਫਾ ਲੱਗਦੀ ਆ
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ,
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ
ਛੱਡ ਦਿਲਾ ਮੇਰਿਆ ਦਿਲ ਦੇ ਕੇ ਰੋਗ ਲਵਾ ਲਵੇਗਾਂ
ਲੁੱਟੇ ਹੋਏ ਅੱਖੀਆਂ ਦੇ ਨੀ ਹਾਰੇ ਤਕਦੀਰਾਂ ਤੋਂ
ਮੇਹਨਤ ਨਾਲ ਗੁੱਡਣਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਕਿਸੇ ਪੰਛੀ ਤੇ ਪਰਦੇਸੀ ਦਾ ਤੂੰ ਇਤਬਾਰ ਨਾਂ ਕਰ ਲਈਂ